America 'ਚ ਸਿੱਖ ਜੋੜੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਮੌਕੇ 'ਤੇ ਹੋਈ ਮੌਤ | OneIndia Punjabi

2023-05-05 3

ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਸਿੱਖ ਜੋੜੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਇਹ ਹਾਦਸਾ ਬੀਤੇ ਦਿਨੀਂ ਵਾਪਰਿਆ ਜਦੋਂ ਪਰਮਿੰਦਰ ਸਿੰਘ ਬਾਜਵਾ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬਾਜਵਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਸਟਾਪ ਤੋਂ ਲੈਣ ਲਈ ਜਾ ਰਹੇ ਸਨ ਤੇ ਵਾਸ਼ਿੰਗਟਨ ਰਾਜ ਦੇ ਉਪਨਗਰ ਕੈਂਟ ਵਿੱਚ ਇੱਕ ਬੇਚੈਨ ਡਰਾਈਵਰ ਨੇ ਟੱਕਰ ਮਾਰ ਦਿੱਤੀ । ਜਿਸ 'ਚ ਸਿੱਖ ਜੋੜਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਹਨਾਂ ਦੇ 2 ਬੱਚੇ ਅਨਾਥ ਹੋ ਗਏ |
.
A terrible road accident happened to a Sikh couple in America, they died on the spot.
.
.
.
#Punjabnews #americanews #americapunjabinews
~PR.182~